Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰur. ਪਸ਼ੂ ਦੇ ਪੈਰ ਦਾ ਉਹ ਭਾਗ ਜੋ ਧਰਤੀ ਨਾਲ ਲਗਦਾ ਹੈ, ਭਾਵ ਪੈਰ। hoof viz., feet. ਉਦਾਹਰਨ: ਇਕਨੑਾ ਪੇਰਣ ਸਿਰ ਖੁਰ ਪਾਟੇ ਇਕਨੑਾ ਵਾਸੁ ਮਸਾਣੀ ॥ Raga Aaasaa, 1, Asatpadee 12, 6:2 (P: 418).
|
English Translation |
(1) v. imperative form of ਖੁਰਨਾ. (2) n.m. hoof, cloven hoof, cf. ਸੁੰਮ.
|
Mahan Kosh Encyclopedia |
ਸੰ. ਨਾਮ/n. ਪਸ਼ੂ ਦੇ ਪੈਰ ਦਾ ਉਹ ਭਾਗ, ਜੋ ਜ਼ਮੀਨ ਤੇ ਛੁਹਿੰਦਾ ਅਤੇ ਬਹੁਤ ਕਰੜਾ ਹੁੰਦਾ ਹੈ. ਸੁੰਮ. ਖੁਰੀ। 2. ਭਾਵ- ਨਖ. ਨੌਂਹ “ਇਕਨਾ ਪੇਰਣ ਸਿਰ ਖੁਰ ਪਾਟੇ.” (ਆਸਾ ਅ: ਮਃ ੧) ਇਕਨਾ ਦੇ ਪੈਰਾਹਨ ਸਿਰ ਤੋਂ ਲੈਕੇ ਪੈਰਾਂ ਤੀਕ ਪਾਟਗਏ ਹਨ, ਭਾਵ- ਫੌਜੀਆਂ ਦੇ ਹੱਥੋਂ ਬੇਪਤੀ ਹੋਈ ਹੈ। 3. ਉਸਤਰਾ. ਦੇਖੋ- ਕ੍ਸ਼ੁਰ. “ਬਚਨ ਕੀਓ ਕਰਤਾਰ, ਖੁਰ ਨਹਿ ਲਾਈਐ.” (ਗੁਰੁਸੋਭਾ) 4. ਦੇਖੋ- ਖ਼ੁਰਸ਼ੀਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|