Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰurgeer. ਪਸੀਨਾ ਜਜ਼ਬ ਕਰਨ ਵਾਲਾ ਨਮਦਾ ਜੋ ਕਾਠੀ ਦੇ ਹੇਠਾਂ ਪਾਈਦਾ ਹੈ, ਤਹਿਰੂ। horse-cloth. ਉਦਾਹਰਨ: ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹੈ ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ ॥ Raga Sorath 4, Vaar 16:3 (P: 648).
|
SGGS Gurmukhi-English Dictionary |
horse-cloth, horse-blanket.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਖੁਰਗੀਨ) ਫ਼ਾ. [خُوگِیر] ਖ਼ੂਗੀਰ. ਨਾਮ/n. ਖ਼ੂ (ਪਸੀਨੇ) ਨੂੰ ਗੀਰ (ਫੜਨ ਵਾਲਾ) ਤਹਿਰੂ. ਕਾਠੀ ਹੇਠ ਲਗਿਆ ਨਮਦਾ ਅਥਵਾ- ਜੀਨ ਹੇਠ ਪਾਉਣ ਦਾ ਵਸਤ੍ਰ. “ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ.” (ਮਃ ੪ ਵਾਰ ਸੋਰ) “ਲਗ੍ਯੋ ਜੀਨ ਬੀਚੰ ਖੁਰਗੀਨੰ ਪਰੋਯੋ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|