Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰulæ. 1. ਖੁਲ ਜਾਵੇ, ਬੱਝੀ ਨ ਰਹੇ। 2. ਬੰਦ ਨ ਰਹੇ, ਖੁਲੇ। 1. untied, loosened. 2. opened. ਉਦਾਹਰਨਾ: 1. ਛੀਜੈ ਦੇਹ ਖੁਲੈ ਇਕ ਗੰਢਿ ॥ Raga Raamkalee 1, Oankaar, 24:1 (P: 932). 2. ਦਿਸੈ ਸਚਾ ਮਹਲੁ ਖੁਲੈ ਭਰਮ ਤਾਕੁ ॥ Raga Raamkalee 5, Vaar 5:4 (P: 959).
|
|