Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰoolhé. 1. ਖੁਲੇ, ਬੰਦ ਨ ਰਹੇ। 2. ਖੁਲੇ, ਬਝੇ ਨ ਰਹੇ। 1. opened. 2. loosened. ਉਦਾਹਰਨਾ: 1. ਭਨਿਤ ਨਾਨਕ ਭਰਮ ਪਟ ਖੂਲੑੇ ਗੁਰ ਪਰਸਾਦੀ ਜਾਨਿਆ ॥ Raga Dhanaasaree 3, 9, 3:1 (P: 666). 2. ਖੂਲੑੇ ਬੰਧਨ ਮੁਕਤਿ ਗੁਰਿ ਕੀਨੀ ਸਭ ਤੂਹੈ ਤੁਹੀ ਦਿਖਾ ॥ Raga Saarang 5, 40, 1:2 (P: 1212).
|
|