Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰoohaṇ⒤. ਗਿਣਤੀ ਦੀ ਇਕ ਇਕਾਈ, ਖੂਣੀਆਂ ਭਾਵ ਬੇਅੰਤ। innumerable, infinite. ਉਦਾਹਰਨ: ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ ॥ Raga Raamkalee 1, Oankaar, 49:1 (P: 937).
|
SGGS Gurmukhi-English Dictionary |
huge army; huge number.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਖੂਹਣ) ਸੰ. अक्षौहिणी- ਅਕ੍ਸ਼ੌਹਿਣੀ. ਨਾਮ/n. ਇੱਕ ਖਾਸ ਗਿਣਤੀ ਦੀ ਫ਼ੌਜ. ਹਾਥੀ ੨੧੮੭੦, ਰਥ ੨੧੮੭੦, ਘੋੜੇ ੬੫੬੧੦ ਅਤੇ ਪਿਆਦੇ ੧੦੯੩੫੦. ਕੁੱਲ ਜੋੜ ੨੧੮੭੦੦. ਦੇਖੋ- ਮਹਾਭਾਰਤ ਆਦਿ ਪਰਵ ਅਧ੍ਯਾਯ 2. “ਖਿਮਾ ਵਿਹੂਣੇ ਖਪਿਗਏ ਖੂਹਣਿ ਲਖ ਅਸੰਖ.” (ਓਅੰਕਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|