Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰooᴺdee. ਛੋਟੀ ਲਕੜ ਦਾ ਸੋਟੀ ਜਿਸ ਦਾ ਇਕ ਪਾਸਾ ਖਮਦਾਰ ਹੋਵੇ ਅਥਵਾ ਮੁੜਿਆ ਹੋਵੇ। stick. ਉਦਾਹਰਨ: ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੇ ਖੇਡਾਰੀ ॥ Raga Gaurhee 5, Vaar 19ਸ, 5, 2:1 (P: 322).
|
English Translation |
n.f. walking stick, stick with crooked grip; crooked stick for playing ਖਿੱਦੋ ਖੂੰਡੀ polo stick.
|
Mahan Kosh Encyclopedia |
ਖੂੰਡਾ ਦਾ ਇਸ੍ਤ੍ਰੀ ਲਿੰਗ. “ਖੂੰਡੀ ਦੀ ਖੇਡਾਰੀ.” (ਵਾਰ ਗਉ ੨ ਮਃ ੫) 2. ਸਖੀਸਰਵਰ (ਸੁਲਤਾਨ) ਦੀ ਹੁੱਕ, ਜੋ ਸੁਲਤਾਨੀਏ ਗਲ ਪਹਿਰਦੇ ਹਨ. “ਖੂੰਡੀ ਖਲਰਾ ਗਲ ਮਹਿ ਧਰੋ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|