Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰép. ਵਣਜ ਦਾ ਮਾਲ, ਵਪਾਰ ਲਈ ਲਦਿਆ ਮਾਲ। merchandise, cargo. ਉਦਾਹਰਨ: ਮਨ ਪਿਆਰਿਆ ਜੀਉ ਮਿਤ੍ਰਾ ਹਰਿ ਲਦੇ ਖੇਪ ਸਵਲੀ ॥ Raga Sireeraag 5, Chhant 2, 3:1 (P: 79). ਨਾਨਕ ਨਿਬਹੀ ਖੇਪ ਹਮਾਰੀ ॥ (ਸੌਦਾ ਲਾਹੇਵੰਦ ਰਿਹਾ). Raga Gaurhee 5, Sukhmanee 24, 4:10 (P: 295).
|
SGGS Gurmukhi-English Dictionary |
merchandise, cargo.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. a load carried in one trip; merchandise.
|
Mahan Kosh Encyclopedia |
ਸਿੰਧੀ. ਨਾਮ/n. ਮਾਲ ਦੀ ਭਰਤੀ. ਵਣਿਜ ਦੀ ਵਸਤੁ. “ਲਾਦਿ ਖੇਪ ਸੰਤਹਿ ਸੰਗਿ ਚਾਲ.” (ਸੁਖਮਨੀ) “ਨਿਬਹੀ ਨਾਮ ਕੀ ਸਚੁ ਖੇਪ.” (ਸਾਰ ਮਃ ੫) 2. ਦੇਖੋ- ਕ੍ਸ਼ੇਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|