Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰær⒤. 1. ਅਮਨ, ਸ਼ਾਂਤੀ, ਖੈਰ ਖੈਰੀਅਤ। 2. ਦਾਨ, ਦਾਤ। 1. safety. 2. charity. ਉਦਾਹਰਨਾ: 1. ਊਹਾਂ ਖੈਰਿ ਸਦਾ ਮੇਰੇ ਭਾਈ ॥ (ਅਮਨ, ਸ਼ਾਂਤੀ, ਖੈਰ ਖਰੀਅਤ). Raga Gaurhee Ravidas, 2, 1:2 (P: 345). 2. ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ ॥ (ਹੋਰਨਾਂ ਨੂ ਖੈਰ (ਦਾਨ) ਦਬਕੇ ਵੰਡਦੇ ਹਨ). Raga Raamkalee, Balwand & Sata, Vaar 2:6 (P: 967). ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ ॥ Raga Maaroo 5, Solhaa 12, 4:3 (P: 1083).
|
SGGS Gurmukhi-English Dictionary |
1. peace and safety, well-being. 2. charity.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਖੈਰੀ) ਨਾਮ/n. ਖ਼ੈਰਾਤ. ਦਾਨ. ਦੇਖੋ- ਖਹਦੀ. “ਚਉਥੇ ਖੈਰੀ.” (ਮਾਰੂ ਸੋਲਹੇ ਮਃ ੫) ਚਉਥੀ ਨਮਾਜ਼ ਦਾਨ ਕਰਨਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|