Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰor. ਖੋੜ, ਖੁਡ। cavity, hollow space. ਉਦਾਹਰਨ: ਪ੍ਰੀਤਮ ਬਸਤ ਰਿਦ ਮਹਿ ਖੋਰ ॥ Raga Kedaaraa 5, 10, 1:1 (P: 1121).
|
SGGS Gurmukhi-English Dictionary |
cavity, hollow space, cave; i.e., inside of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. solution; erosion, corrosion; leftover or refuse of grass or fodder; rancour, enmiyt.
|
Mahan Kosh Encyclopedia |
ਨਾਮ/n. ਫੋਗ. ਅਸਾਰ. “ਕਰਖ ਲਈ ਸਭ ਸ਼ਕਤਿ ਜਬ ਰਹਿਗ੍ਯੋ ਪੀਛੇ ਖੋਰ.” (ਨਾਪ੍ਰ) 2. ਭੀੜੀ ਗਲੀ। 3. ਖੋੜ. ਗੁਫਾ. ਦੇਖੋ- ਮਹਿਖੋਰ। 4. ਵੈਰਭਾਵ. ਕੀਨਾ। 5. ਮਾਰਗ. “ਨਭ ਓਰ ਖੋਰ ਨਿਹਾਰਕੈ.” (ਰਾਮਾਵ) 6. ਸੰ. ਵਿ. ਲੰਙਾ. ਲੰਗ। 7. ਫ਼ਾ. [خور] ਖਾਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ. “ਅਸੰਖ ਚੋਰ ਹਰਾਮਖੋਰ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|