Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaṛak⒰. 1. ਖੜਕਾਰ, ਖੜਾਕ। 2. ਖਟਕਾ, ਡਰ। 1. tinkling. 2. fear. ਉਦਾਹਰਨਾ: 1. ਘੂੰਘਰ ਖੜਕੁ ਤਿਆਗਿ ਵਿਸੂਰੇ ॥ Raga Raamkalee 5, 8, 3:2 (P: 885). 2. ਹੰਊਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ ॥ Raga Vadhans 4, Vaar 16, Salok, 3, 2:1 (P: 592).
|
Mahan Kosh Encyclopedia |
(ਖੜਕਾ) ਨਾਮ/n. ਖੜਖੜ ਸ਼ਬਦ. ਖੜਕਾਰ. “ਘੂੰਘਰ ਖੜਕੁ ਤਿਆਗਿ ਵਿਸੂਰੇ.” (ਰਾਮ ਮਃ ੫) 2. ਧੜਕਾ. ਖਟਕਾ. ਦਹਿਲ. “ਹਉਮੈ ਅੰਦਰਿ ਖੜਕੁ ਹੈ.” (ਮਃ ੩ ਵਾਰ ਵਡ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|