Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaᴺnlee. ਤੇਲੀ ਦੇ ਕੋਹਲੂ ਵਿਚ ਫੇਰੀ ਜਾਣ ਵਾਲੀ ਲੀਰ। oilman’s rag. ਉਦਾਹਰਨ: ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ ॥ Raga Sorath 4, Vaar 22, Salok, 3, 1:2 (P: 651).
|
SGGS Gurmukhi-English Dictionary |
oilman’s rag.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. क्षुण्यतैला- ਕ੍ਸ਼ੁਣ੍ਯਤੈਲਾ. ਉਹ ਲੀਰ, ਜੋ ਤੇਲੀ ਦੇ ਕੋਲੂ ਸਾਫ ਕਰਨ ਲਈ ਵਰਤੀਦੀ ਹੈ. “ਖੰਨਲੀ ਧੋਤੀ ਉਜਲੀ ਨ ਹੋਵਈ.” (ਮਃ ੩ ਵਾਰ ਸੋਰ) ਭਾਵ- ਵਿਸ਼ੇ ਪਰਾਇਣ ਮਲੀਨ ਬੁੱਧਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|