Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
KʰaamB. ਪੰਖ, ਪਰ। wings. ਉਦਾਹਰਨ: ਜਿਨਿ ਤਨੁ ਸਾਜਿ ਦੀਏ ਨਾਲਿ ਖੰਭ ॥ (ਸੁਆਸ ਰੂਪੀ). Raga Malaar 1, 9, 3:1 (P: 1257). ਖੰਭ ਵਿਕਾਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ ॥ Salok 5, 21:1 (P: 1426).
|
English Translation |
n.m. wing, feather, plume.
|
Mahan Kosh Encyclopedia |
ਨਾਮ/n. ਜੋ ਖ (ਆਕਾਸ਼) ਵਿੱਚ ਅਭਿ (ਸ਼ਬਦ) ਕਰੇ. ਪੰਖ. ਪਰ. “ਖੰਭ ਵਿਕਾਂਦੜੇ ਜੇ ਲਹਾਂ.” (ਸਵਾ ਮਃ ੫) “ਜਿਨਿ ਤਨੁ ਸਾਜਿ ਦੀਏ ਨਾਲਿ ਖੰਭ.” (ਮਲਾ ਮਃ ੧) 2. ਸ੍ਤੰਭ. ਥਮਲਾ. ਸਤੂਨ. ਥੰਮ੍ਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|