| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ga-ee. 1. ਮੁਕ ਗਈ, ਮਿਟ ਗਈ, ਦੂਰੀ ਹੋਈ। 2. ਗਈ ਸਹਾਇਕ ਕਿਰਿਆ। 3. ਰਵਾਨਾ ਹੋਈ, ਚਲੀ, ਤੁਰੀ। 4. ਲੰਘ ਗਈ, ਬਤੀਤ ਹੋ ਗਈ। 5. ਜਾ ਕੇ । 1. exhausted, left, gone. 2. has, auxiliary verb. 3. departed. 4. passes. 5. go. ਉਦਾਹਰਨਾ:
 1.  ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ ਪਛੁਤਾਇ ॥ (ਮੁਕ ਗਈ). Raga Sireeraag 1, Pahray 2, 3:5 (P: 76).
 ਉਦਾਹਰਨ:
 ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ ॥ (ਮਿਟ ਗਈ). Raga Maajh 5, 15, 2:3 (P: 99).
 2.  ਬਿਨੁ ਸਬਦੈ ਜਗੁ ਦੁਖੀਆ ਫਿਰੈ ਮਨਮੁਖਾ ਨੋ ਗਈ ਖਾਇ ॥ Raga Sireeraag 3, Asatpadee 21, 4:2 (P: 67).
 3.  ਘੂੰਘਟੁ ਕਾਢਿ ਗਈ ਤੇਰੀ ਆਗੈ ॥ (ਤੁਰ ਗਈ). Raga Aaasaa, Kabir, 34, 1:1 (P: 484).
 ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ ॥ Raga Sorath 1, 1, 31, (P: 595).
 ਗਈ ਬੁਨਾਵਨ ਮਾਹੋ ॥ (ਸੂਤ ਉਨਾਣ ਲਈ ਰਵਾਨਾ ਹੋਈ). Raga Gaurhee, Kabir, 54, 1:1 (P: 335).
 ਜਿਨਾ ਪਿਛੈ ਹਉ ਗਈ ਸੇ ਮੈ ਪਿਛੈ ਭੀ ਰਵਿਆਸੁ ॥ Raga Maaroo 4, Vaar 9ਸ, 5, 1:1 (P: 1097).
 4.  ਰੈਣਿ ਗਈ ਫਿਰਿ ਹੋਇ ਪਰਭਾਤਿ ॥ (ਲੰਘ ਗਈ). Raga Aaasaa 5, 19, 2:2 (P: 375).
 5.  ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ ॥ (ਜਾ ਕੇ). Raga Vadhans 1, 3, 1:12 (P: 558).
 | 
 
 | SGGS Gurmukhi-English Dictionary |  | 1. (aux. v.) happens, has happened, done, gone, left, have been. 2. left, departed, gone away, gone, passed away, fled. 3. died. 4. went away, passed by, gone by, finished, got eradicated/removed. 5. by going/departing. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਵੀਤੀ. ਗੁਜ਼ਰੀ। 2. ਵਿਗੜੀ. “ਗਈਬਹੋੜੁ ਬੰਦੀਛੋੜੁ.” (ਸੋਰ ਮਃ ੫) 3. ਗਾਵੇਗਾ. “ਤਬ ਕੈਸੇ ਗੁਨ ਗਈਹੈ?” (ਗੂਜ ਕਬੀਰ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |