Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gagan⒤. ਅਸਮਾਨ, ਅਕਾਸ਼, ਦਸਮ ਦੁਆਰ। sky, tenth gate. ਉਦਾਹਰਨ: ਅਮ੍ਰਿਤਧਾਰ ਗਗਨਿ ਦਸ ਦੁਆਰਿ ॥ (ਹਿਰਦੇ ਰੂਪੀ ਅਕਾਸ਼). Raga Gaurhee 1, 8, 1:2 (P: 153). ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ ॥ (ਅਸਮਾਨ ਵਿਚ). Raga Gaurhee 4, 51, 2:1 (P: 168). ਗਗਨਿ ਰਸਾਲ ਚੂਐ ਮੇਰੀ ਭਾਠੀ ॥ (ਦਸਮ ਦੁਆਰ). Raga Gaurhee, Kabir, 27, 1:1 (P: 328).
|
SGGS Gurmukhi-English Dictionary |
in the sky, in the higher state of mind/tenth gate.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਆਕਾਸ਼ ਵਿੱਚ. “ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹਿਆ.” (ਸਵੈਯੇ ਮਃ ੪ ਕੇ) 2. ਦਸ਼ਮਦ੍ਵਾਰ ਵਿੱਚ. ਦੇਖੋ- ਗਗਨ ੮. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|