Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaji-aa. ਜੋਰ ਨਾਲ ਪ੍ਰਗਟ ਹੋਇਆ। became menifest, revealed. ਉਦਾਹਰਨ: ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਬਿਦੁ ਗਜਿਆ ॥ Raga Kaanrhaa 4, Vaar 7:2 (P: 1315).
|
SGGS Gurmukhi-English Dictionary |
became manifest, got revealed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਗਰਜਿਆ. ਗਰਜਨ ਕੀਤਾ. “ਗੁਰਸਬਦੀ ਗੋਬਿੰਦ ਗਜਿਆ.” (ਮਃ ੪ ਵਾਰ ਕਾਨ) ਗੋਬਿੰਦ ਦਾ ਜੈਕਾਰ ਗਜਾਇਆ. ਉਦਾਸੀ ਸਾਧੂ ਅਰਦਾਸ ਵਿੱਚ ਬੋਲੋ ਦੀ ਥਾਂ ਗਾਜੋ ਸ਼ਬਦ ਵਰਤਦੇ ਹਨ, ਜਿਵੇਂ- ਨਾਨਕ ਨਿਰਬਾਣ ਦਾ ਧਿਆਨ ਧਰ ਕੇ ਗਾਜੋ ਜੀ ਵਾਹਗੁਰੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|