Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gatak. ਪਚਾਕਾ, ਪੀਣ ਲੱਗਿਆ ਕੰਨ ਵਿਚੋਂ ਉਪਜੀ ਧੁਨੀ। draughts, smack. ਉਦਾਹਰਨ: ਹਰਿ ਹਰਿ ਕਥਾ ਬਨੀ ਅਤਿ ਮੀਠੀ ਜਿਊ ਗੂੰਗਾ ਗਟਕ ਸਮੑਾਰੇ ॥ Raga Nat-Naraain 4, Asatpadee 1, 4:2 (P: 980). ਰਾਮ ਰਾਮ ਰਾਮ ਰੰਗਿ ਰਾਤੇ ਰਸ ਰਸਿਕ ਗਟਕ ਨਿਤ ਪੀਜੈ ॥ (ਗਟਗਟ ਕਰਕੇ). Raga Kaliaan 4, Asatpadee 1, Asatpadee 1, 5:2 (P: 1323).
|
SGGS Gurmukhi-English Dictionary |
gulp, with big gulps.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗਟਕਾ) ਨਾਮ/n. ਅਨੁ. ਦੁੱਧ ਆਦਿਕ ਪੀਣ ਸਮੇਂ ਕੰਠ ਵਿੱਚ ਹੋਈ ਧੁਨਿ. ਗਟਗਟ ਸ਼ਬਦ। 2. ਘੁੱਟ ਭਰਣ ਦੀ ਕ੍ਰਿਯਾ. “ਜਿਉ ਗੂੰਗਾ ਗਟਕ ਸਮਾਰੇ.” (ਨਟ ਅ: ਮਃ ੪) “ਰਸ ਰਸਿਕ ਗਟਕ ਨਿਤ ਪੀਜੈ.” (ਕਲਿ ਅ: ਮਃ ੪) “ਹਰਿ ਪੀਆ ਰਸ ਗਟਕੇ.” (ਸੂਹੀ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|