Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gad⒤. 1. ਗਡ ਕੇ, ਸਥਿਤ ਕਰਕੇ, ਦ੍ਰਿੜ੍ਹ ਕਰਕੇ ਧਸਾਕੇ। 2. ਦਬਨਾ। 1. fix. 2. bury. ਉਦਾਹਰਨਾ: 1. ਘਰੁ ਬੰਧਹੁ ਸਚੁ ਧਰਮ ਕਾ ਗਡਿ ਥੰਮੁ ਅਹਲੈ ॥ Raga Gaurhee 5, Vaar 8:3 (P: 320). ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ ॥ Raga Maaroo 5, Vaar 14, Salok, 5, 1:1 (P: 1099). 2. ਕੋ ਜਾਰੇ ਕੋ ਗਡਿ ਲੇ ਮਾਟੀ ॥ Raga Gaurhee, Kabir, 32, 2:2 (P: 329).
|
SGGS Gurmukhi-English Dictionary |
1. by burying, by digging-in. 2. focus on.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਦ੍ਰਿੜ੍ਹਧਾਰਣਾ 2. ਵਿ. ਗਾਢ. ਦ੍ਰਿੜ੍ਹ. ਪੱਕਾ. “ਸੋ ਨਿਬਾਹੂ ਗਡਿ, ਜੋ ਚਲਾਊ ਨ ਥੀਐ.” (ਵਾਰ ਮਾਰੂ ੨ ਮਃ ੫) 3. ਸੰ. ਪੈਯਲ ਬੈਲ. ਕੰਮ ਦੇ ਭੈ ਕਰਕੇ ਲੇਟਣਵਾਲੀ ਬੈਲ। 4. ਕ੍ਰਿ.ਵਿ. ਗੱਡਕੇ. ਗਾਡਕਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|