Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaṇṫæ. 1. ਗਿਣਤੀਆਂ ਮਿਣਤੀਆਂ ਕਰਨ ਵਾਲੇ। 2. ਗਿਣਤੀਆਂ ਨਾਲ। 3. ਗਿਣਤੀ ਵਿਚ ਭਾਵ ਹੋਂਦ ਵਿਚ। 4. ਗਿਣਤੀ ਵਿਚ। 1. unto countings. 2. calculations. 3. accounts. 4. being counted. ਉਦਾਹਰਨਾ: 1. ਹਉਮੈ ਸਭਾ ਗਣਤ ਹੈ ਗਣਤੈ ਨਉ ਸੁਖੁ ਨਾਹਿ ॥ Raga Sireeraag 3, 57, 3:1 (P: 36). 2. ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ ॥ Raga Maajh 1, Vaar 6:2 (P: 140). 3. ਤੂ ਕਰਤਾ ਆਪਿ ਅਗਣਤੁ ਹੈ ਸਭੁ ਜਗੁ ਵਿਚਿ ਗਣਤੈ ॥ Raga Gaurhee 3, Vaar 24:2 (P: 314). 4. ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ ॥ (ਗਿਣਤੀ ਵਿਚ ਨਾ ਆਈਐ). Raga Gaurhee 4, Vaar 26, Salok, 3, 1:4 (P: 314).
|
SGGS Gurmukhi-English Dictionary |
1. counting, calculation, estimation, reckoning. 2. on counting/calculating/estimating, on judging (the accounts). 3. counted, acknowledged.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਗਿਣਤੀ ਨਾਲ. “ਗਣਤੈ ਪ੍ਰਭੂ ਨ ਪਾਈਐ.” (ਮਃ ੩ ਵਾਰ ਗੂਜ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|