Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaṇee-aa. 1. ਗਿਣੀ। 2. ਗਿਣੀਆਂ। 1. accounted. 2. counted. ਉਦਾਹਰਨਾ: 1. ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ (ਗਿਣੀ). Raga Sorath 5, 44, 1:1 (P: 619). 2. ਬਹੁਤੁ ਵਡਿਆਈਆ ਸਾਹਿਬੈ ਨਹ ਜਾਹੀ ਗਣੀਆ ॥ (ਗਿਣੀਆਂ). Raga Bilaaval 4, Vaar 12:3 (P: 854).
|
|