Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ganak. ਇਕ ਵੇਸਵਾ ਗਨਕਾ ਜੋ ਤੋਤੇ ਨੂੰ ‘ਰਾਮ ਨਾਮ’ ਪੜਾਉਂਦੀ ਮੁਕਤ ਹੋ ਗਈ। a prostitute who was liberated teaching Lord’s name to her parrot. ਉਦਾਹਰਨ: ਸੰਗਤਿ ਕਾ ਗੁਨੁ ਬਹੁਤੁ ਅਧਿਕਾਈ ਪੜਿ ਸੂਆ ਗਨਕ ਉਧਾਰੇ ॥ Raga Nat-Naraain 4, Asatpadee 3, 1:1 (P: 981).
|
Mahan Kosh Encyclopedia |
ਦੇਖੋ- ਗਣਕ। 2. ਦੇਖੋ- ਗਣਿਕਾ ਅਤੇ ਗਨਕਾ. “ਪੜਿ ਸੂਆ ਗਨਕ ਉਧਾਰੇ.” (ਨਟ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|