Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gar. ਗਲ। neck. ਉਦਾਹਰਨ: ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਦਿ ਸਭ ਬਿਸਰਾਈ ॥ Raga Maaroo 9, 2, 1:1 (P: 1008).
|
SGGS Gurmukhi-English Dictionary |
neck.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਗਲਾ. ਕੰਠ. “ਕਾਲ ਫਾਸਿ ਜਬ ਗਰ ਮੈ ਮੇਲੀ.” (ਮਾਰੂ ਮਃ ੯) “ਸੁਆਮੀ ਗਰ ਮਿਲੇ.” (ਸਾਰ ਮਃ ੫ ਪੜਤਾਲ) 2. ਗਰਨਾ. ਗਲਨਾ. ਪਿਘਰਨਾ. “ਗਰ ਸੈਨ ਗਈ ਜਿਮਿ ਆਤਪ ਓਰਾ.” (ਸਲੋਹ) 3. ਸੰ. ਵਿਸ਼. ਜ਼ਹਿਰ. “ਗਰ ਕੰਠ ਵਸਾਈ.” (ਸਲੋਹ) ਸ਼ਿਵ ਨੇ ਜ਼ਹਿਰ ਕੰਠ ਵਸਾਈ.” 3. ਫ਼ਾ. [گر] ਪ੍ਰਤ੍ਯ- ਇਹ ਪਦਾਂ ਦੇ ਅੰਤ ਆਕੇ ਵਾਨ (ਵਾਲਾ) ਆਦਿਕ ਅਰਥ ਦਿੰਦਾ ਹੈ, ਜਿਵੇਂ- ਕਾਰੀਗਰ, ਸੌਦਾਗਰ, ਬਾਜ਼ੀਗਰ ਆਦਿ। 5. ਫ਼ਾ. ਵ੍ਯ. ਅਗਰ ਦਾ ਸੰਖੇਪ. ਯਦਿ. ਜੇ. “ਤੁਰਾ ਗਰ ਨਜ਼ਰ ਹਸ੍ਤ ਲਸ਼ਕਰ ਵ ਜ਼ਰ.” (ਜਫਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|