Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garaṫ. ਟੋਆ, ਗੜਾ। pit, ditch. ਉਦਾਹਰਨ: ਗਰਤ ਪਰਤ ਗਹਿ ਲੇਹੁ ਅੰਗੁਰੀਆ ॥ Raga Gaurhee 5, 115, 1:1 (P: 203).
|
SGGS Gurmukhi-English Dictionary |
pit, ditch.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. गर्त्त- ਗਰਤ. ਨਾਮ/n. ਖਾਤਾ. ਟੋਆ. “ਗਰਤ ਪਰਤ ਗਹਿਲੇਹੁ ਅੰਗੁਰੀਆ.” (ਗਉ ਮਃ ੫) “ਗਰਤ ਘੋਰ ਅੰਧ ਤੇ ਕਾਢਹੁ ਪ੍ਰਭੁ ਨਾਨਕ ਨਦਰਿ ਨਿਹਾਰ.” (ਕਾਨ ਮਃ ੫) 2. ਦੇਖੋ- ਗਾਰਤ 2. “ਸਭ ਮੈ ਗਰਤ ਕਰ ਦਿੱਤੇ ਹੈਨ.” (ਜਸਭਾਮ) 3. ਦੇਖੋ- ਗਲਤ ੫. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|