Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garab. ਅਹੰਕਾਰ। pride. ਉਦਾਹਰਨ: ਗਰਬ ਗਤੰ ਸੁਖ ਆਤਮ ਧਿਆਨਾ ॥ Raga Gaurhee 1, Asatpadee 1, 7:1 (P: 221).
|
SGGS Gurmukhi-English Dictionary |
pride, arrogance, ego.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. pride, vanity, conceit, elation, arrogance, egotism, selfesteem.
|
Mahan Kosh Encyclopedia |
(ਗਰਬੁ) ਸੰ. गर्व- ਗਰਵ. ਨਾਮ/n. ਅਭਿਮਾਨ. ਅਹੰਕਾਰ. “ਕਬੀਰ ਗਰਬੁ ਨ ਕੀਜੀਐ.” (ਸ:) 2. ਅਵਗ੍ਯਾ ਦਾ ਭਾਵ. “ਓਨਾ ਅਹੰਕਾਰ ਬਹੁ ਗਰਬੁ ਵਧਾਇਆ.” (ਮਃ ੩ ਵਾਰ ਗੂਜ) “ਜਿਤੁ ਹਉਮੈ ਗਰਬ ਨਿਵਾਰੀ.” (ਸੋਰ ਮਃ ੫) 3. ਇੱਕ ਸੰਚਾਰੀ ਭਾਵ. ਦੇਖੋ- ਭਾਵ ੧੪। 4. ਅ਼. [غرب] ਗ਼ਰਬ. ਸੂਰਜ ਦੇ ਗ਼ਰੂਬ ਹੋਣ ਦੀ ਦਿਸ਼ਾ. ਮਗ਼ਰਬ. ਪਸ਼੍ਚਿਮ. ਪੱਛੋਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|