Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garab⒤. 1. ਅਹੰਕਾਰ ਨਾਲ। 2. ਅਹੰਕਾਰੀ। 1. ego, plride, self conceit. 2. proud, arrogant. ਉਦਾਹਰਨਾ: 1. ਗਰਬਿ ਅਟੀਆ ਤ੍ਰਿਸਨਾ ਜਲਹਿ ਦੁਖੁ ਪਾਵਹਿ ਦੂਜੈ ਭਾਇ ॥ Raga Sireeraag 3, 61, 2:2 (P: 38). ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ ॥ (ਗਲਦੇ ਹਨ). Raga Maajh 1, Vaar 24:7 (P: 149). 2. ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥ Raga Gaurhee 5, Vaar 2, Salok, 5, 2:1 (P: 318). ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿੰਦੁ ਗਰਬਿ ਭਇਆ ॥ (ਅਹੰਕਾਰੀ ਹੋ ਕੇ). Raga Aaasaa 1, Patee, 7:1 (P: 432).
|
SGGS Gurmukhi-English Dictionary |
in ego, being proud. due to pride/ego. the pride. proud/arrogant person.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਗਰਬ (ਹੰਕਾਰ) ਕਰਕੇ. “ਗਰਬਿ ਗਹਿਲੜੋ ਮੂੜੜੋ.” (ਟੋਡੀ ਮਃ ੫){707}. Footnotes: {707} “ਸੰਗਤਿ ਪ੍ਰਬੀਨਨ ਕੀ ਕੀ ਜਿਯਤ ਆਠੋ ਜਾਮ ਕੀਜਿਯੈ ਵੋ ਕਾਮ ਜਾਮੇ ਜਿਯ ਕੋ ਅਰਾਮ ਹੈ। ਦੀਜਿਯੈ ਦਰਸ ਜਾਂਹਿ ਦੇਖਬੇ ਕੀ ਸਾਧ ਹੋਯ ਨੀਚਨ ਕੀ ਸੰਗਤਿ ਤੇ ਨਾਮ ਬਦਨਾਮ ਹੈ। ਠਾਕੁਰ ਕਹਤ ਕਛੂ ਚਿੱਤ ਮੇ ਵਿਚਾਰ ਦੇਖੋ ਗਰਬੀ ਗੁਮਾਨ ਕੋ ਹਰੈਯਾ ਏਕ ਰਾਮ ਹੈ। ਰੂਪ ਸੋ ਰਤਨ ਪਾਇ ਜੋਬਨ ਸੋ ਧਨ ਪਾਇ ਨਾਹਕ ਗਵਾਇਬੋ ਗਵਾਰਨ ਕੋ ਕਾਮ ਹੈ.”
Mahan Kosh data provided by Bhai Baljinder Singh (RaraSahib Wale);
See https://www.ik13.com
|
|