Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  
Garabʰ⒤. ਕੁੱਖ ਵਿਚ, ਮਾਂ ਦੇ ਪੇਟ ਵਿਚ, ਜੂਨ ਵਿਚ। in womb; womb to womb.   ਉਦਾਹਰਨ:  ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ ਤਿਉ ਮਨਮੁਖ ਗਰਭਿ ਗਲਾਢੇ ॥ Raga Gaurhee 4, 59, 3:2 (P: 171).  ਪਾਇਆ ਨਿਹਚਲੁ ਥਾਨੁ ਫਿਰਿ ਗਰਭਿ ਨ ਲੇਟਿਆ ॥ (ਜੂਨਾਂ ਵਿਚ ਨ ਪਿਆ). Raga Goojree 5, Vaar 10:3 (P: 520).  ਅਨਿਕ ਸਜਾਈ ਗਣਤ ਨ ਆਵੈ ਗਰਭੈ ਗਰਭਿ ਭ੍ਰਮਾਹਿ ॥ (ਜੂਨ). Raga Saarang 5, 111, 1:2 (P: 1225).
 |   
 | SGGS Gurmukhi-English Dictionary |  
in womb; from womb to womb, in the cycle of life and death.
  SGGS Gurmukhi-English dictionary created by 
Dr. Kulbir Singh Thind, MD, San Mateo, CA, USA.
 |   
 | Mahan Kosh Encyclopedia |  | 
 ਗਰਭ ਵਿੱਚ. “ਗਰਭਿ ਨਾਹੀ ਬਸੰਤ.” (ਰਾਮ ਮਃ ੫). Footnotes: X 
 Mahan Kosh data provided by Bhai Baljinder Singh (RaraSahib Wale); 
See https://www.ik13.com
 |   
  |