Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garaamano. ਜਾਣ ਵਾਲਾ। ferry across. ਉਦਾਹਰਨ: ਸਾਗਰ ਲਹਰਿ ਸ਼ੰਸਾ ਸੰਸਾਰੁ ਗੁਰੁ ਬੋਹਿਥੁ ਪਾਰ ਗਰਾਮਨੋ ॥ Raga Gaurhee 5, 140, 1:2 (P: 210).
|
Mahan Kosh Encyclopedia |
ਸੰ. गामिन्- ਗਾਮਿਨ੍. ਵਿ. ਜਾਣ ਵਾਲਾ. ਗਾਮੀ. “ਗੁਰੁ ਬੋਹਿਥ ਪਰਗਰਾਮਨੋ.” (ਗਉ ਮਃ ੫) ਗੁਰੂ ਪਾਰ ਜਾਣਵਾਲਾ ਬੋਹਿਥ (ਵਹਿਤ੍ਰ-ਜਹਾਜ) ਹੈ. ਭਾਵ- ਅਧਵਿੱਚ ਡੁੱਬਣ ਦਾ ਭੈ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|