Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Galæ. 1. ਗਲ ਭਾਵ ਪੱਖ ਦਾ ਵੀ। 2. ਗਲ/ਗੀਚੀ/ਗਰਦਨ ਦੁਆਲੇ। 3. ਸੜਦਾ/ਗਲਦਾ ਹੈ। 4. ਗਲ ਭਾਵ ਕਿਰਿਆ। 1. thing, aspect. 2. neck. 3. putrify. 4. thing, action. ਉਦਾਹਰਨਾ: 1. ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ ॥ Raga Bihaagarhaa 4, Vaar 4:1 (P: 550). 2. ਮਿਰਤਕ ਫਾਸ ਗਲੈ ਸਿਰਿ ਪੈਰੇ ॥ Raga Bilaaval 5, 18, 3:2 (P: 806). 3. ਭਗਤ ਕੀ ਨਿੰਦਾ ਗਰਭ ਮਹਿ ਗਲੈ ॥ (ਭਾਵ ਜਨਮ ਮਰਨ ਵਿਚ ਪੈਂਦਾ ਹੈ). Raga Bhairo 5, 34, 2:3 (P: 1145). 4. ਮਾਣੂ ਘਲੈ ਉਠੀ ਚਲੈ ਸਾਦੁ ਨਾਹੀ ਇਵੇਹੀ ਗਲੈ ॥ Salok 1, 24, 1:2 (P: 1412).
|
SGGS Gurmukhi-English Dictionary |
1. about anything/aspect. 2. around neck. 3. rots, putrefies.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|