Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gavaaṫé. ਧੋਤੇ ਜਾਣਾ, ਖਲਾਸੀ ਪਾ ਲੈਣਾ। wash off, rid off. ਉਦਾਹਰਨ: ਅਤਿ ਊਤਮ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਜਿਤੁ ਜਪਿਐ ਪਾਪ ਗਵਾਤੇ ਰਾਮ ॥ (ਗਵਾ/ਦੂਰ ਕਰ ਲਏ). Raga Bihaagarhaa 4, Chhant 3, 4:1 (P: 539).
|
Mahan Kosh Encyclopedia |
ਗਵਾਦਿੱਤੇ. ਖੋਏ. “ਜਪਿਐ ਪਾਪ ਗਵਾਤੇ.” (ਬਿਹਾ ਛੰਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|