Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gavaavṇi-aa. 1. ਬਿਰਥਾ ਲੰਘਾ ਦੇਣਾ, ਅਜਾਈ ਗੁਆ ਦੇਣਾ। 2. ਦੂਰ ਕਰਨਾ। 1. lose, waste uselessly. 2. wash off, drive away. ਉਦਾਹਰਨਾ: 1. ਮਨਮੁਖ ਕਰਮ ਕਰੇ ਨਹੀਂ ਪਾਏ ਬਿਨੁ ਨਾਵੈ ਜਨਮੁ ਗਵਾਵਣਿਆ ॥ Raga Maajh 3, Asatpadee 9, 3:3 (P: 114). 2. ਹਰਿ ਨਿਰਮਲੁ ਸਚੁ ਮੈਲੁ ਨ ਲਾਗੈ ਸਚਿ ਲਾਗੈ ਮੈਲੁ ਗਵਾਵਣਿਆ ॥ Raga Maajh 3, Asatpadee 12, 4:3 (P: 116).
|
|