Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaviṫaa. ਗਵਾ ਦਿੱਤਾ, ਖੋ ਦਿੱਤਾ। lose. ਉਦਾਹਰਨ: ਤਹ ਜੋਤਿ ਪ੍ਰਗਾਸੁ ਅਨੰਦ ਰਸੁ ਅਗਿਆਨੁ ਗਵਿਤਾ ॥ Raga Goojree 3, Vaar 9:3 (P: 512).
|
Mahan Kosh Encyclopedia |
ਗਵਾ ਦਿੱਤਾ. ਖੋ ਦੀਆ. “ਸਭ ਗਿਆਨ ਗਵਿਤਾ.” (ਮਃ ੩ ਗੂਜ ਵਾਰ ੧) 2. ਗਾਇਕ. ਗਾਉਣ ਵਾਲਾ. ਗਵੈਯਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|