Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gahadṛaṛaa. ਗਰਕ ਕਰ ਲੈਣ ਵਾਲਾ ਡੂੰਘਾ ਟੋਇਆ ਭਾਵ ਸੰਸਾਰ; ਛਪਰ (ਦਰਪਣ, ਕੋਸ਼, ਮਹਾਨ ਕੋਸ਼)। devastating pitch viz., world;thatch. ਉਦਾਹਰਨ: ਗਹਡੜੜਾ ਤ੍ਰਿਣਿ ਛਾਇਆ ਗਾਫਲ ਜਲਿਓਹੁ ਭਾਹਿ ॥ Raga Maaroo 5, Vaar 6, Salok, 5, 1:1 (P: 1096).
|
SGGS Gurmukhi-English Dictionary |
hut of straw.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਗ੍ਰਹਣ ਕਰਨ ਵਾਲਾ ਗਰਤ. ਉਹ ਟੋਆ, ਜੋ ਹਾਥੀ ਦੇ ਫੜਨ ਲਈ ਜੰਗਲ ਵਿੱਚ ਖੋਦਿਆ ਅਤੇ ਘਾਹ ਨਾਲ ਢਕਿਆਜਾਂਦਾ ਹੈ। 2. ਭਾਵ- ਜਗਤ. “ਗਹਡੜੜਾ ਤ੍ਰਿਣਿ ਛਾਇਆ.” (ਵਾਰ ਮਾਰੂ ੨ ਮਃ ੫) ਤ੍ਰਿਣ ਤੋਂ ਭਾਵ- ਸੰਸਾਰ ਦਾ ਸੁਖ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|