Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gahaṇ. ਡੂੰਘਾਈ, ਡੂੰਘੀ/ਅਵਸਥਾ। depth; profound. ਉਦਾਹਰਨ: ਤਿਨੑ ਕੀ ਗਹਣ ਗਤਿ ਕਹੀ ਨ ਜਾਇ ॥ Raga Aaasaa 3, 50, 2:2 (P: 364).
|
SGGS Gurmukhi-English Dictionary |
depth, profoundness.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਗ੍ਰਹਣ. ਨਾਮ/n. ਫੜਨਾ। 2. ਰੂਪ ਰਸ ਆਦਿ ਇੰਦ੍ਰੀਆਂ ਦੇ ਵਿਸ਼ਿਆਂ ਨੂੰ ਗ੍ਰਹਣ ਕਰਨਾ। 3. ਸੰ. ਗਹਨ. ਵਿ. ਕਠਿਨ. ਮੁਸ਼ਕਿਲ. “ਤਿਨ ਕੀ ਗਹਣਗਤਿ ਕਹੀ ਨ ਜਾਇ.” (ਆਸਾ ਮਃ ੩) “ਆਪਣੀ ਗਹਣਗਤਿ ਆਪੇ ਜਾਣੈ.” (ਮਾਰੂ ਸੋਲਹੇ ਮਃ ੩) 4. ਨਾਮ/n. ਥਾਹ. ਗਹਿਰਾਈ. “ਹਮ ਨਹ ਜਾਣੀ ਹਰਿ ਗਹਣੇ.” (ਨਟ ਮਃ ੪) 5. ਦੇਖੋ- ਗਹਣੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|