Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaa-i-ṇ. 1. ਸੁਰਾਂ। 2. ਗਉਣ, ਗਾਇਣ ਕਰਨ। 3. ਜਾਪ ਕਰਨ। 1. tunes. 2. sings. 3. sing hymns. ਉਦਾਹਰਨਾ: 1. ਕਬ ਕੋਊ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨਿ ਉਠਾਵੈ ॥ (ਪੰਜ ਤਾਰਾਂ ਤੇ ਸਤ ਸੁਰਾਂ). Raga Aaasaa 4, 62, 2:1 (P: 368). 2. ਰਸਨਾ ਗੁਣ ਗੋਪਾਲ ਨਿਧਿ ਗਾਇਣ ॥ Raga Todee 5, 10, 1:1 (P: 714). 3. ਬਾਰੰਬਾਰ ਨਰਾਇਣ ਗਾਇਣ ॥ Raga Gond 5, 19, 4:2 (P: 868).
|
English Translation |
singing, singing performance; song, lay, chant, music, warble, warbling.
|
Mahan Kosh Encyclopedia |
(ਗਾਇਣੁ) ਸੰ. ਗਾਯਨ (गै ਧਾ. ਗਾਉਣਾ. ਦੇਖੋ- ਅ਼. [غِنا] ਗ਼ਿਨਾ). ਨਾਮ/n. ਗਾਉਣਾ. ਗਾਨਾ. “ਸਾਧ ਮੇਲਿ ਹਰਿ ਗਾਇਣੁ?” (ਭੈਰ ਮਃ ੪) 2. ਗਾਇਨ ਕਰਤਾ. ਗਵੈਯਾ. “ਕਬ ਕੋਊ ਮੇਲੈ ਪੰਚ ਸਤ ਗਾਇਣ?” (ਆਸਾ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|