Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaa-i-n. ਗਾਇਣ ਕਰਨ। recite, somg. ਉਦਾਹਰਨ: ਸਾਧਸੰਗਿ ਅੰਮ੍ਰਿਤ ਗੁਨ ਗਾਇਨ ॥ Raga Gaurhee 5, Sukhmanee 7, 5:8 (P: 271).
|
SGGS Gurmukhi-English Dictionary |
sing, recite.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਗਾਯਨ. ਸ੍ਵਰ ਦਾ ਆਲਾਪ. ਗਾਉਣਾ. “ਗੁਨਗੋਬਿੰਦ ਗਾਇਓ ਨਹੀ.” (ਸ. ਮਃ ੯) 2. ਗਾਯਕ. ਗਵੈਯਾ. “ਗਾਵਹਿ ਗਾਇਨ ਪ੍ਰਾਤ.”{715} (ਮਾ. ਸੰਗੀਤ). Footnotes: {715} ਮਾਧਵਾਨਲ ਸੰਗੀਤ ਦਾ ਇਹ ਪਾਠ ਹੈ, ਜਿਸ ਦਾ ਭਾਵ ਨਾਲ ਸੰਬੰਧ ਹੈ. ਰਾਗਮਾਲਾ ਵਿੱਚ ਪਾਤ੍ਰ ਸ਼ਬਦ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|