Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaa-ee. 1. ਗਾਇਨ ਕੀਤੀ। 2. ਗਾਂ, ਗਊ। 1. sung. 2. cow. ਉਦਾਹਰਨਾ: 1. ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ ਮਗੁ ਦਿਖਾਇਆ ॥ Raga Sireeraag 4, Vaar 11, Salok, 3, 2:2 (P: 86). ਉਦਾਹਰਨ: ਜੋਗੁ ਬਨਿਆ ਤੇਰਾ ਕੀਰਤਨੁ ਗਾਈ ॥ (ਗਾਇਨ ਕਰਨ ਨਾਲ). Raga Aaasaa 5, 57, 1:2 (P: 385). 2. ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ ॥ Raga Gaurhee 1, Asatpadee 17, 1:1 (P: 228).
|
SGGS Gurmukhi-English Dictionary |
1. sung; sing, sings. 2. cow.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਗਾਇਨ ਕੀਤੀ. “ਨਹਿ ਕੀਰਤਿਪ੍ਰਭ ਗਾਈ.” (ਸੋਰ ਮਃ ੯) 2. ਗਾਈਆਂ. ਗਊਆਂ. “ਗਾਈਪੁਤਾ ਨਿਰਧਨਾ ਪੰਥੀ ਚਾਕਰੁ ਹੋਇ.” (ਮਃ ੧ ਵਾਰ ਮਲਾ) ਦੇਖੋ- ਚਹੁ ਵੇਛੋੜਾ ਹੋਇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|