Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaaṫʰé. 1. ਗੰਢ/ਪਲੇ ਵਿਚ। 2. ਗੰਢ, ਫਾਹੀ। 1. knot, bundle. 2. knot viz., noose. ਉਦਾਹਰਨਾ: 1. ਛਿਜੈ ਨ ਜਾਇ ਕਿਛੁ ਭਉ ਨ ਬਿਆਪੇ ਹਰਿ ਧਨੁ ਨਿਰਮਲੁ ਗਾਠੇ ॥ (ਭਾਵ ਕੋਲ). Raga Aaasaa 5, 6, 3:2 (P: 382). 2. ਗੁਣ ਨਿਧਿ ਗਾਇਆ ਸਭ ਦੂਖ ਮਿਟਾਇਆ ਹਉਮੈ ਬਿਨਸੀ ਗਾਠੇ ॥ (ਹਉਮੈ ਦੀ ਗੰਢ ਨਾਸ ਹੋ ਗਈ). Raga Aaasaa 5, Chhant 3, 1:4 (P: 454). ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ ॥ (ਫਾਹੀ). Raga Dhanaasaree 5, Chhant 1, 1:5 (P: 691).
|
SGGS Gurmukhi-English Dictionary |
1. knot, bundle. 2. i.e., noose. 3. held by a knot/securely.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|