Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaado. ਗਡਾ, ਦੋ ਪਹੀਆਂ ਵਾਲਾ ਬਲਦਾਂ ਵਲੋਂ ਖਿਚਿਆ ਜਾਣ ਵਾਲਾ ਵਾਹਨ। cart drawn by bullocks. ਉਦਾਹਰਨ: ਧਰ ਤੂਟੀ ਗਾਡੋ ਸਿਰ ਭਾਰਿ ॥ Raga Raamkalee 1, 11, 2:3 (P: 879).
|
Mahan Kosh Encyclopedia |
ਦੇਖੋ- ਗਾਡਾ 2. “ਧੁਰ ਤੂਟੀ ਗਾਡੋ ਸਿਰਭਾਰਿ.” (ਰਾਮ ਮਃ ੧) ਇਸ ਥਾਂ ਗੱਡਾ ਸ਼ਰੀਰ, ਅਤੇ ਧੁਰ ਪ੍ਰਾਣਾਂ ਦੀ ਗੱਠ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|