Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaaṫ. ਗਤੀ, ਛੁਟਕਾਰਾ, ਮੁਕਤੀ। deliverance, emancipatiion. ਉਦਾਹਰਨ: ਕਰ ਜੋੜਿ ਨਾਨਕੁ ਸਰਣਿ ਆਇਓ ਪ੍ਰਿਅ ਨਾਥ ਨਰਹਰ ਕਰਹੁ ਗਾਤ ॥ Raga Aaasaa 5, Chhant 14, 1:6 (P: 462).
|
SGGS Gurmukhi-English Dictionary |
emancipation, spiritual enlightenment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਗਾਤ੍ਰ. ਨਾਮ/n. ਦੇਹ. ਸ਼ਰੀਰ. “ਬਿਨਸਿਜੈਹੈ ਤੇਰੋ ਗਾਤ.” (ਜੈਜਾ ਮਃ ੯) 2. ਅੰਗ. ਚਿੰਨ੍ਹ. “ਮੈਨ ਕੇ ਤੋਮੈ ਹੈਂ ਸਭ ਗਾਤ.” (ਕ੍ਰਿਸਨਾਵ) 3. ਗਤਿ. ਮੁਕਤਿ. ਦੇਖੋ- ਗਤਿ 5. “ਨਾਥ ਨਰਹਰਿ, ਕਰਹੁ ਗਾਤ.” (ਆਸਾ ਛੰਤ ਮਃ ੫) 4. ਗ੍ਯਾਤ ਦੀ ਥਾਂ ਭੀ ਇਹ ਸ਼ਬਦ ਵਰਤਿਆ ਹੈ- “ਤਊ ਮਹਾ ਗੁਰੁ ਦ੍ਰੋਹੀ ਗਾਤ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|