Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 5 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gaaraa. ਮਿਟੀ ਨੂੰ ਭਿਉਂ ਕੇ ਉਸਾਰੀ ਲਈ ਬਣਾਈ ਹੋਈ ਚਿਕੜਨੁਮਾ ਮੋਈ ਹੋਈ ਮਿਟੀ.
ਉਦਾਹਰਨ:
ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੂੰਦ ਕਾ ਗਾਰਾ ॥ Raga Sorath Ravidas, 6, 1:1, (P: 659).

Punjabi Translation
n.m. mortar of mud used as building material, cob; dia. same as ਗਾਰ1 same as ਚਿੱਕੜ.

SGGS Gurmukhi-English Dictionary
mortar of mud.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.m. mortar of mud used as building material, cob; dia. same as ਗਾਰ1 same as ਚਿੱਕੜ.

Mahan Kosh Encyclopedia

ਨਾਮ/n. ਕੀਚ. ਪੰਕ. ਚਿੱਕੜ। 2. ਗਾਲੀਆਂ. “ਛੋਹਿਓ ਮੁਖ ਤੇ ਸੁਨਿਕਰਿ ਗਾਰਾ.” (ਮਾਰੂ ਮਃ ੫) 3. ਕਾਫੀ ਠਾਟ ਦਾ ਇੱਕ ਸੰਪੂਰਣ ਰਾਗ. ਇਸ ਵਿੱਚ ਦੋਵੇਂ ਗਾਂਧਾਰ ਤੇ ਦੋਵੇਂ ਨਿਸ਼ਾਦ ਲਗਦੇ ਹਨ. ਆਰੋਹੀ ਵਿੱਚ ਸ਼ੁੱਧ ਨਿਸ਼ਾਦ ਅਤੇ ਗਾਂਧਾਰ, ਅਵਰੋਹੀ ਵਿੱਚ ਕੋਮਲ ਗਾਂਧਾਰ ਅਤੇ ਨਿਸ਼ਾਦ ਹੈ. ਇਸ ਦਾ ਵਾਦੀ ਸੁਰ ਰਿਸ਼ਭ ਹੈ. ਇਹ ਮੁਸਲਮਾਨ ਗਾਯਕਾਂ ਨੇ ਕਾਨੜੇ ਦਾ ਭੇਦ ਕਲਪਿਆ ਹੈ, ਅਰ ਕਈਆਂ ਨੇ ਕਮਾਚ ਠਾਟ ਦਾ ਮੰਨਿਆ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© srigurugranth.org, a Sri Guru Granth Sahib resource, all rights reserved.
See Acknowledgements & Credits