Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaal. ਬਚਨ, ਗਲ. ਉਦਾਹਰਨ: ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ॥ (ਬਚਨ ਬਿਲਾਸ). Raga Gaurhee 5, 129, 2:2 (P: 207). ਤਿਸੁ ਗੁਰ ਕੰਉ ਸਭਿ ਨਮਸਕਾਰੁ ਕਰਹੁ ਜਿਨਿ ਹਰਿ ਕੀ ਹਰਿ ਗਾਲ ਗਲੋਈਐ ॥ (ਗਲ/ਮਹਿਮਾ ਆਖੀਐ). Raga Vadhans 4, Vaar 4:5 (P: 587).
|
SGGS Gurmukhi-English Dictionary |
conversation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਿੰਧੀ. ਨਾਮ/n. ਗੱਲ. ਬਾਤ. “ਸੰਤ ਤੇਰੇ ਸਿਉ ਗਾਲ ਗਲੋਹੀ.” (ਗਉ ਮਃ ੫) “ਸਭ ਰੈਨਿ ਸਮ੍ਹਾਲਹਿ ਹਰਿਗਾਲ.” (ਪ੍ਰਭਾ ਮਃ ੪) “ਕੋਈ ਆਨਿ ਸੁਨਾਵੈ ਹਰਿ ਕੀ ਹਰਿਗਾਲ.” (ਨਟ ਮਃ ੪) 2. ਗਾਲੀ. ਸ਼੍ਰਾਪ (ਸ਼ਾਪ). 3. ਦੇਖੋ- ਗਾਲਨਾ। 4. ਦੇਖੋ- ਗਾਲ੍ਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|