Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaav. ਪਿੰਡ, ਗ੍ਰਾਮ. ਉਦਾਹਰਨ: ਕਰਉ ਅਰਦਾਸਿ ਗਾਵ ਕਿਛੁ ਬਾਕੀ ॥ Raga Soohee, Kabir, 3, 2:1 (P: 792).
|
SGGS Gurmukhi-English Dictionary |
village, habitation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਗਾਇਨ. ਗਾਨ. “ਗਾਵ ਲੇਹ.” (ਆਸਾ ਮਃ ੫) 2. ਸੰ. ਗਾਵ: ਪ੍ਰਿਥਮਾ ਦਾ ਬਹੁਵਚਨ. ਗਾਈਆਂ. ਗਊਆਂ. “ਗਾਵ ਸਭ ਆਨੀ.” (ਨਰਾਵ) 3. ਗ੍ਰਾਮ. ਗਾਂਵ. “ਬਿਖੈਬਿਆਧਿ ਕੇ ਗਾਵ ਮਹਿ ਬਾਸੁ.” (ਰਾਮ ਮਃ ੫) 4. ਫ਼ਾ. [گاو] ਬੈਲ. ਬਲਦ. “ਅਮਿਤ ਗਾਵ ਲਵਗਨ ਕੇ ਭਰੇ.” (ਦੱਤਾਵ) ਬੇਅੰਤ ਬੈਲ ਲੌਂਗਾਂ ਦੇ ਲੱਦੇ ਹੋਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|