Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaavar. ਗਵਾਰ. ਉਦਾਹਰਨ: ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥ {ਮਹਾਨ ਕੋਸ਼ ਇਸ ਦੇ ਅਰਥ (ਫਾ.) ਬੇਦੀਨ, ਕਾਫਰ ਕਰਦਾ ਹੈ}. Raga Gaurhee 5, 127, 1:2 (P: 206).
|
Mahan Kosh Encyclopedia |
ਫ਼ਾ. [گاور] ਬੇਦੀਨ. ਕਾਫ਼ਿਰ. “ਉਰਝਿਰਹਿਓ ਰੇ ਬਾਵਰ ਗਾਵਰ.” (ਗਉ ਮਃ ੫) 2. ਦੇਖੋ- ਗਵਾਰ। 3. ਗਹ੍ਵਰ. ਦੇਖੋ- ਗਹਬਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|