Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaahaṇ. ਮਸਲਣਾ, ਕੁਚਲਣਾ, ਦਾਣੇ ਕੱਢਣ ਲਈ ਕ੍ਰਿਆ ਕਰਨੀ। thrash. ਉਦਾਹਰਨ: ਕਣੁ ਨਾਹੀ ਤੁਹ ਗਾਹਣ ਲਾਗੇ ਧਾਇ ਧਾਇ ਦੁਖ ਪਾਂਹੀ ॥ Raga Saarang 5, 16, 2:2 (P: 1207).
|
English Translation |
(1) adj. fordable; n.m. ford. (2) n.m. process of threshing; same as ਗਾਹ.
|
Mahan Kosh Encyclopedia |
ਦੇਖੋ- ਗਾਹਣਾ। 2. ਸੰ. ਗਾਹ-ਅਣੁ. ਦਰਿਆ ਦੇ ਪਾਣੀ ਦੀ ਥੋੜੀ ਗੰਭੀਰਤਾ. ਉਹ ਥਾਂ ਜਿੱਥੇ ਪਾਣੀ ਦੀ ਗਹਿਰਾਈ ਘੱਟ ਹੋਵੇ. ford. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|