Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaaṛaa. ਡੂੰਘਾ, ਘਨਾ. ਉਦਾਹਰਨ: ਆਪਿ ਸੁ ਗਿਆਨੀ ਆਪਿ ਧਿਆਨੀ ਆਪਿ ਸਤਵੰਤਾ ਅਤਿ ਗਾੜਾ ॥ Raga Maaroo 5, Solhaa 10, 11:3 (P: 1081). ਕੁਰੀਏ ਕੁਰੀਏ ਵੈਦਿਆ ਤਲਿ ਗਾੜਾ ਮਹਰੇਰੁ ॥ (ਡੂੰਘਾ ਭਾਵ ਵਡਾ). Raga Maaroo 5, Vaar 5, Salok, 5, 1:1 (P: 1095).
|
SGGS Gurmukhi-English Dictionary |
immense, excessive.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਗਾਢ. ਸੰਘਣਾ. ਘਨਾ। 2. ਦ੍ਰਿੜ੍ਹ ਮਜਬੂਤ। 3. ਪਹਾ-ਦੋਗਲਾ, ਜੋ ਅਸਲ ਨਸਲ ਦਾ ਨਹੀਂ। 4. ਵਿਭਚਾਰੀ. “ਆਪਿ ਸਤਵੰਤਾ ਆਪਿ ਗਾੜਾ.” (ਮਾਰੂ ਸੋਲਹੇ ਮਃ ੫) 5. ਦੇਖੋ- ਗਾੜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|