Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Girėh. 1. ਗੰਢ, ਗਠੜੀ। 2. ਘਰ। 3. ਗ੍ਰਹਿਸਤ। ਉਦਾਹਰਨਾ: 1. ਮੋਹ ਮਗਨ ਲਪਟਿਓ ਭ੍ਰਮ ਗਿਰਹ ॥ Raga Raamkalee 5, 32, 4:3 (P: 893). 2. ਨਹ ਗਿਰਹ ਨਿਰੰਹਾਰੰ ॥ Raga Raamkalee 5, 59, 1:2 (P: 901). 3. ਜਿਉ ਜਲ ਮਹਿ ਕਮਲ ਅਲਿਪਤੋ ਵਰਤੇ ਤਿਉ ਵਿਚੇ ਗਿਰਹ ਉਦਾਸ ॥ Raga Raamkalee 3, Vaar 7ਸ, 3, 2:7 (P: 949). ਵਿਚੇ ਗਿਰਹ ਉਦਾਸ ਅਲਿਪਤ ਲਿਵ ਲਾਇਆ ॥ Raga Saarang 4, Vaar 31:3 (P: 1249).
|
SGGS Gurmukhi-English Dictionary |
home, household, family-life.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. गृह- ਗ੍ਰਿਹ. ਨਾਮ/n. ਘਰ. ਰਹਿਣ ਦਾ ਅਸਥਾਨ. 2. ਗ੍ਰਿਹਸਥਾਸ਼੍ਰਮ. “ਵਿਚੇ ਗਿਰਹ ਉਦਾਸ.” (ਮਃ ੪ ਵਾਰ ਸਾਰ) 3. ਫ਼ਾ. [گِرہ] ਗੱਠ. ਗ੍ਰੰਥਿ. “ਗਿਰਹਾ ਸੇਤੀ ਮਾਲੁ ਧਨੁ.” (ਜਪੁ) “ਮੋਹਮਗਨ ਲਪਟਿਓ ਭ੍ਰਮਗਿਰਹ.” (ਰਾਮ ਮਃ ੫) 4. ਤਿੰਨ ਉਂਗਲ ਪ੍ਰਮਾਣ (ਗਜ਼ ਦਾ ਸੋਲਵਾਂ ਹਿੱਸਾ). 5. ਦੇਖੋ- ਗ੍ਰਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|