Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gilee. ਨਮੀ ਵਾਲੀ, ਦ੍ਰਵਤ (ਭਾਵ)। moistered, damp. ਉਦਾਹਰਨ: ਗਿਲੀ ਗਿਲੀ ਰੋਡੜੀ ਭਉਦੀ ਭਵਿ ਭਵਿ ਆਇ ॥ Raga Maaroo 5, Vaar 9ਸ, 5, 2:1 (P: 1097).
|
Mahan Kosh Encyclopedia |
ਵਿ. ਗਿੱਲੀ. ਆਰਦ੍ਰ. “ਗਿਲੀ ਗਿਲੀ ਰੋਡੜੀ.” (ਵਾਰ ਮਾਰੂ ੨ ਮਃ ੫) ਦ੍ਰਵੀਹੋਈ ਗੁੜ ਦੀ ਰੋੜੀ। 2. ਨਿਗਲੀਹੋਈ. ਦੇਖੋ- ਗਿਲ। 3. ਫ਼ਾ. [گِلی] ਮਿੱਟੀ ਦਾ. ਖ਼ਾਕੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|