Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Geeṫ⒤. ਗਉਣ, ਗਾਏ ਜਾਣ ਵਾਲਾ/ਪਦ. ਉਦਾਹਰਨ: ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥ Raga Sorath 9, 1, 1:2 (P: 631).
|
Mahan Kosh Encyclopedia |
ਸੰ. ਨਾਮ/n. ਗਾਇਨ। 2. ਗਾਇਨ ਦਾ ਪ੍ਰਕਾਰ. ਗਾਉਣ ਦਾ ਢੰਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|