Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guṇ-hi. 1. ਵਿਚਾਰਦਾ ਹੈ। 2. ਗੁਣਾਂ ਦਾ, ਗੁਣਾਂ ਵਿਚ। ਉਦਾਹਰਨਾ: 1. ਪੜਹਿ ਗੁਣਹਿ ਤੂੰ ਬਹੁਤੁ ਪੁਕਾਰਹਿ ਵਿਣੁ ਬੂਝੇ ਤੂੰ ਡੂਬਿ ਮੁਆ ॥ Raga Aaasaa 3, Patee, 8:2 (P: 435). 2. ਗੁਣਹਿ ਹਾਰੁ ਪਰੋਇ ਕਿਸ ਕਉ ਰੋਈਐ ॥ (ਗੁਣਾਂ ਦਾ). Raga Dhanaasaree 1, Chhant 1, 2:2 (P: 687). ਗੁਣ ਗੁਣਹਿ ਸਮਾਣੇ ਮਸਤਕਿ ਨਾਮ ਨੀਸਾਣੋ ॥ (ਗੁਣਾਂ ਵਿਚ). Raga Tukhaaree 1, Chhant 5, 3:1 (P: 1112).
|
SGGS Gurmukhi-English Dictionary |
1. by narrating/contemplating. 2. of virtues.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|