Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guṇheeṇ. ਗੁਣਾਂ ਤੋਂ ਵਿਹੂਣਾ/ਖਾਲੀ. ਉਦਾਹਰਨ: ਗੁਣਹੀਣ ਹਮ ਅਪਰਾਧੀ ਭਾਈ ਪੂਰੈ ਸਤਿਗੁਰਿ ਲਏ ਰਲਾਇ ॥ ਸਰੋ 3, Asatpadee 2, 1:2 (P: 638).
|
English Translation |
adj. deviod of ਗੁਣ worthless.
|
Mahan Kosh Encyclopedia |
(ਗੁਣਹੀਨ) ਵਿ. ਗੁਣਰਹਿਤ. ਗੁਣਾਂ ਤੋਂ ਖਾਲੀ. “ਗੁਣਹੀਣ ਹਮ ਅਪਰਾਧਾਂ.” (ਸੋਰ ਅ: ਮਃ ੩) 2. ਚਿੱਲੇ (ਜਿਹ) ਬਿਨਾ. ਜਿਵੇਂ- ਗੁਣਹੀਨ ਧਨੁਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|