Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guḋaarnaa. ਗੁਜਾਰਨਾ, ਲੰਘਾਣਾ. ਉਦਾਹਰਨ: ਨਾਮੁ ਜਪਤ ਮਨੁ ਨਿਰਮਲ ਹੋਵੈ ਸੂਖੇ ਸੂਖਿ ਗੁਦਾਰਨਾ. Raga Raamkalee 5, Asatpadee 5, 4:1 (P: 915).
|
SGGS Gurmukhi-English Dictionary |
happens, passes on.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗੁਦਾਰਣਾ) ਕ੍ਰਿ. ਗੁਜ਼ਾਰਨਾ. ਵਿਤਾਉਣਾ. “ਸੂਖੇ ਸੂਖਿ ਗੁਦਾਰਨਾ.” (ਰਾਮ ਅ: ਮਃ ੫) “ਦੁਨੀਆ ਸੰਗਿ ਗੁਦਾਰਿਆ ਸਾਕਤ ਮੂੜ.” (ਵਾਰ ਗੂਜ ੨ ਮਃ ੫) 2. ਲੰਘਾਉਣਾ. ਹੱਦੋਂ ਬਾਹਰ ਕਰਨਾ. “ਜਿਨਿ ਪੰਚ ਮਾਰਿ ਬਿਦਾਰਿ ਗਦਾਰੇ, ਸੋ ਪੂਰਾ ਇਹ ਕਲੀ ਰੇ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|